
ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੇ ਪੀਏ ਸੋਨੀ ਧਾਲੀਵਾਲ ਦੀ ਦਾਦੀ ਦੇ ਨਮਿੱਤ ਪਾਠ ਦੇ ਭੋਗ ਪਾਏ
ਬਾਘਾ ਪੁਰਾਣਾ 7 ਫਰਵਰੀ ( ਜਗਤਾਰ ਸਿੰਘ ਸਰਾਂ)ਵਿਧਾਇਕ ਅੰਮ੍ਰਿਤ ਪਾਲ ਸਿੰਘ ਸੁੱਖਾ ਨੰਦ ਦੇ ਪੀਏ ਸੋਨੀ ਧਾਲੀਵਾਲ ਦੇ ਸਤਿਕਾਰਯੋਗ ਦਾਦੀ ਸ਼ਾਮ ਕੌਰ 29 ਜਨਵਰੀ 2025 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਅੱਜ ਉਹਨਾਂ ਦੇ ਨਮਿੱਤ ਰੱਖੇ ਗਏ ਪਾਠ ਦਾ ਭੋਗ ਪਾਇਆ ਗਿਆ ਜਿਸ ਵਿੱਚ ਸਟੇਜ ਸੈਕਟਰੀ ਦੀ ਭੂਮਿਕਾ ਮਾਸਟਰ ਮਨਜੀਤ ਸਿੰਘ ਸਰਪੰਚ ਰਾਜਿਆਣਾ ਨੇ ਨਿਭਾਈ ਉਹਨਾਂ ਨੇ ਕਿਹਾ ਕਿ ਸਾਨੂੰ ਦਾਦੀ ਮਾਵਾਂ ਦੀ ਬਹੁਤ ਜਰੂਰਤ ਰਹਿੰਦੀ ਹੈ ਇਹ ਜੇ ਸਾਨੂੰ ਵਿਰਾਸਤ ਨਾਲ ਜੋੜ ਕੇ ਰੱਖਦੀਆਂ ਹਨ। ਉਹਨਾਂ ਨੇ ਕਿਹਾ ਕਿ ਮਾਂ ਵਰਗਾ ਘਣਸ਼ਾਵਾਂ ਬੂਟਾ ਕਦੇ ਨਜ਼ਰ ਨਹੀਂ ਆਵੇ ਇਹ ਕਿਸੇ ਕਿਸੇ ਸ਼ਹਿਰ ਨੇ ਬੜੇ ਵਧੀਆ ਲਿਖੇ ਨੇ ਉਹਨਾਂ ਨੇ ਜੇ ਮਾਂ ਨੂੰ ਘਣਛਾਵਾਂ ਬੂਟਾ ਲਿਖਿਆ ਤਾਂ ਦਾਦੀ ਕੀ ਹੋਵੇਗੀ ਇਸ ਸਮੇਂ ਵਿਧਾਇਕ ਅੰਮ੍ਰਿਤ ਪਾਲ ਸਿੰਘ ਸੁਖਾਨਾੰਦ ਵੱਲੋਂ ਸੋਨੀ ਧਾਲੀਵਾਲ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵਿਧਾਇਕ ਨੇ ਬੋਲਦਿਆਂ ਹੋਇਆਂ ਕਿਹਾ ਕਿ ਤੂੰ ਅਸੀਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਮਾਤਾ ਸ਼ਾਮ ਕੌਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਉਹਨਾਂ ਨੇ ਕਿਹਾ ਕਿ ਬਜ਼ੁਰਗ ਘਰ ਦੇ ਦਰਵਾਜੇ ਦਾ ਜਿੰਦਾ ਹੁੰਦੇ ਹਨ ਜਿਨਾਂ ਦੇ ਹੁੰਦੇ ਉਹਨਾਂ ਦੇ ਪੁੱਤ ਪੋਤਰੇ ਬੇਫਿਕਰ ਹੁੰਦੇ ਹਨ ਅਤੇ ਇਸ ਦੇ ਨਾਲ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਅਤੇ ਪਿੰਡ ਵਾਸੀ ਹਾਜ਼ਰ ਸਨ ਇਸ ਸਮੇਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨਿਹਾਲ ਸਿੰਘ ਵਾਲਾ, ਡੀਐਸ ਪੀ ਦਲਵੀਰ ਸਿੰਘ ਬਾਘਾ ਪੁਰਾਣਾ, ਪਵਨ ਗੁਪਤਾ ਪ੍ਰਧਾਨ ਨਗਰ ਕੌਂਸਲ ,ਰਾਮ ਗੁਪਤਾ, ਮਨਦੀਪ ਸਿੰਘ ਮਾਨ ਪ੍ਰਧਾਨ ਟਰੱਕ ਯੂਨੀਅਨ ਬਾਘਾ ਪੁਰਾਣਾ,ਮੁਖਤਿਆਰ ਸਿੰਘ ਕੌਂਸਲਰ, ਬੇਅੰਤ ਸਿੰਘ ਲੰਡੇ ਧਰਮਪ੍ਰੀਤ ਸਿੰਘ ਕੈਥ ਪ੍ਰੇਮ ਸਿੰਘ ਬਾਠ ਮਾਸਟਰ ਮਨਜੀਤ ਸਿੰਘ ਰਵਿੰਦਰ ਸਿੰਘ ਰਵੀ ਇੰਚਾਰਜ ਐਮਐਲਏ ਦਫਤਰ ਬਾਘਾ ਪੁਰਾਣਾ ਵਿਕਰਮਜੀਤ ਸਿੰਘ ਸੁੱਖਾਨੰਦ ਗੁਰਭੇਜ ਸਿੰਘ ਸਰਪੰਚ ਮਾੜੀ ਮੁਸਤਫਾ, ਤਰਲੋਚਨ ਸਿੰਘ ਬਰਾੜ ਪੱਤਰਕਾਰ ਜਗਤ ਸੇਵਕ, ਨਿਰਮਲ ਕਲਿਆਣ ਪੱਤਰਕਾਰ ਸਰਪੰਚ ਟੂਡੇ, ਰਾਜਾ ਸਰਪੰਚ ਮਲਕੇ ਨਾਨਕ, ਸਤਨਾਮ ਸਿੰਘ ਮੈਂਬਰ ਲਧਾਈ ਕੇ, ਜਸਕਰਨ ਸਿੰਘ ਰੀਡਰ ਡੀਐਸਪੀ ਬਾਘਾ ਪੁਰਾਣਾ , ਰਵੀ ਮੌੜ, ਪਵਨ ਗੋਇਲ, ਮੰਦਰ ਮਲਕੇ ਮੈਂਬਰ ਅੰਤ ਵਿੱਚ ਸੋਨੀ ਧਾਲੀਵਾਲ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ।