
ਬਾਘਾ ਪੁਰਾਣਾ, 2 ਮਾਰਚ (ਜਗਤਾਰ ਸਿੰਘ ਸਰਾਂ)-ਪਿੰਡ ਕੋਟਲਾ ਰਾਏਕਾ ਦੇ ਸਰਪੰਚ ਹਰਪ੍ਰੀਤ ਸਿੰਘ ਗਿੱਲ ਦੇ ਵੱਡੇ ਭਰਾ ਅਤੇ ਸੀਨੀਅਰ ‘ਆਪ’ ਆਗੂ ਸੁਖਵਿੰਦਰ ਸਿੰਘ ਬਰਾੜ ਦੇ ਨੌਜਵਾਨ ਭਾਣਜੇ ਦਲਜਿੰਦਰ ਸਿੰਘ ਗੱਗੀ ਗਿੱਲ ਕੈਨੇਡਾ (36) ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ‘ਚ ਜਾ ਬਿਰਾਜੇ ਸਨ ਨਮਿਤ ਰੱਖੇ ਹੋਏ ਪਾਠਾਂ ਦੇ ਭੋਗ ਪਿੰਡ ਕੋਟਲਾ ਰਾਏਕਾ ਵਿਖੇ ਪਾਏ ਗਏ | ਇਸ ਮੌਕੇ ਭਾਈ ਬਲਦੇਵ ਸਿੰਘ ਥਰਾਜ ਨੇ ਵੈਰਾਗਮਈ ਕੀਰਤਨ ਦੁਆਰਾ ਮਨੁੱਖ ਦੇ ਜੀਵਨ ਤੇ ਮੌਤ ਦੇ ਫ਼ਲਸਫ਼ੇ ਸੰਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ | ਅੰਤਿਮ ਅਰਦਾਸ ਉਪਰੰਤ ਵੱਖ-ਵੱਖ ਪਾਰਟੀਆਂ ਦੇ ਬੁਲਾਰਿਆਂ ਕਮਲਜੀਤ ਸਿੰਘ ਬਰਾੜ ਆਗੂ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ, ਕਾਂਗਰਸੀ ਆਗੂ ਐਡਵੋਕੇਟ ਧਰਮਪਾਲ ਸਿੰਘ ਡੀ. ਪੀ., ਵਿਨੇ ਕੁਮਾਰ ਸਰਮਾ ਸਕੱਤਰ ਭਾਜਪਾ, ਹਰਮਨਦੀਪ ਸਿੰਘ ਬਰਾੜ ‘ਆਪ’ ਜ਼ਿਲ੍ਹਾ ਪ੍ਰਧਾਨ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਗੁਰਚਰਨ ਸਿੰਘ ਰਾਣਾ ਕੋਟਲਾ ਤੇ ਸਟੇਜ ਸਕੱਤਰ ਜਸਪਾਲ ਸਿੰਘ ਸਿਵੀਆ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦੇ ਹੋਏ ਦਲਜਿੰਦਰ ਸਿੰਘ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ | ਇਸ ਮੌਕੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਵਿਧਾਇਕਾ ਅਮਨਦੀਪ ਕੌਰ ਅਰੋੜਾ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਜਥੇਦਾਰ ਤੀਰਥ ਸਿੰਘ ਮਾਹਲਾ, ਚੇਅਰਮੈਨ ਰਮਨ ਮਿੱਤਲ ਇੰਪਰੂਵਮੈਂਟ ਟਰੱਸਟ ਮੋਗਾ ਤੇ ਵੱਖ-ਵੱਖ ਸੰਸਥਾਵਾਂ ਦੇ ਆਏ ਹੋਏ ਸ਼ੋਕ ਸੰਦੇਸ਼ ਪੜੇ੍ਹ | ਅੰਤਿਮ ਅਰਦਾਸ ਮੌਕੇ ਸੀਨੀਅਰ ਅਕਾਲੀ ਆਗੂ ਰਾਜਵਿੰਦਰ ਸਿੰਘ ਧਰਮਕੋਟ, ਸਾਬਕਾ ਚੇਅਰਮੈਨ ਦੀਪਕ ਅਰੋੜਾ ਸਮਾਲਸਰ, ਕਰਨਲ ਦਰਸ਼ਨ ਸਿੰਘ ਸਮਾਧ ਭਾਈ, ਸਰਪੰਚ ਧਨਇੰਦਰ ਕਿੰਗਰਾ, ਭੋਲਾ ਸਿੰਘ ਬਰਾੜ ਸਮਾਧ ਭਾਈ, ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਸਰਪੰਚ ਲੱਖਾ ਬਰਾੜ, ਸਰਪੰਚ ਬੇਅੰਤ ਸਿੰਘ ਪੈਂਟਾ ਥਰਾਜ, ਜਸਵੀਰ ਸਿੰਘ ਖੋਟੇ ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ, ਗੁਰਪ੍ਰੀਤ ਸਿੰਘ, ਪ੍ਰੇਮ ਸਿੰਘ ਨੱਥੂਵਾਲਾ, ਸਰਪੰਚ ਰਾਜਾ ਮੱਲਕੇ, ਸਰਪੰਚ ਲਖਵੀਰ ਸਿੰਘ ਬਾਗੜੀ, ਪੱਤਰਕਾਰ ਜਗਰੂਪ ਸਿੰਘ ਮਠਾੜੂ, ਸਰਪੰਚ ਹਰਵਿੰਦਰ ਸੰਗਤਪੁਰਾ, ਮਨਜਿੰਦਰ ਬਰਾੜ, ਸਰਪੰਚ ਸੁਰਜੀਤ ਸਿੰਘ, ਸਰਪੰਚ ਗੁਰਜੀਤ ਸਿੰਘ, ਸਰਪੰਚ ਭੁਪਿੰਦਰ ਸਿੰਘ ਲਧਾਈ ਕੇ, ਸਰਪੰਚ ਨਿਰਮਲ ਸਿੰਘ ਜੋਗੇਵਾਲਾ, ਸਰਪੰਚ ਸਹਿਜਾਦ ਬਾਜੀ ਕਾਲੇਕੇ, ਸਰਪੰਚ ਹਰਦੇਵ ਸਿੰਘ, ਛਿੰਦਰਪਾਲ ਸਿੰਘ ਮੱਲਕੇ, ਆੜ੍ਹਤੀ ਗੁਰਤੇਜ ਸਿੰਘ ਮਾਨ ਮੌੜ, ਕਿਸਾਨ ਆਗੂ ਰਵੀ ਮੌੜ, ਸਰਪੰਚ ਬਲਦੇਵ ਸਿੰਘ ਖੁਖਰਾਣਾ, ਸਰਪੰਚ ਤਜਿੰਦਰ ਸਿੰਘ ਕਾਹਨ ਸਿੰਘ ਵਾਲਾ, ਸਰਪੰਚ ਅੰਗਰੇਜ਼ ਸਿੰਘ ਸਮਰਾ ਦੌਲਤਪੁਰਾ, ਸਰਪੰਚ ਮੁਕੰਦ ਸਿੰਘ, ਸਰਪੰਚ ਨਰਿੰਦਰ ਸਿੰਘ, ਇਕਬਾਲ ਸਿੰਘ ਦੀਪਾ ਬੁੱਕਣ ਵਾਲਾ, ਸਰਪੰਚ ਅਰਸ਼ ਭਲੂਰ, ਸਰਪੰਚ ਦਰਸਨ ਸਿੰਘ ਸੋਹੀ ਸੇਖਾ ਕਲਾਂ, ਸਰਪੰਚ ਸੁਖਮਨ ਬੁੱਧ ਸਿੰਘ ਵਾਲਾ, ਜਗਸੀਰ ਸਿੰਘ ਕਾਲੇਕੇ, ਗੁਰਜੰਟ ਸਿੰਘ ਭੁੱਟੋ ਰੋਡੇ, ਤਾਰਾ ਰੋਡੇ, ਰਜਿੰਦਰ ਖ਼ਾਲਸਾ, ਰਜਿੰਦਰਪਾਲ ਸਿੰਘ ਥਰਾਜ, ਸਰਪੰਚ ਮਨਜੀਤ ਸਿੰਘ ਢਿਲਵਾਂ, ਕਰਮਜੀਤ ਸਿੰਘ ਭਾਈ ਕਾ ਭੁੱਚੋ, ਚੇਅਰਮੈਨ ਮਨਦੀਪ ਕੋਟਲਾ, ਚੇਅਰਮੈਨ ਵਿਕਰਮਜੀਤ ਸਿੰਘ ਵਿੱਕੀ, ਸੰਦੀਪ ਸਿੰਘ ਸਨੀ ਮਾੜੀ ਮੁਸਤਫ਼ਾ, ਬਲਵੀਰ ਸਿੰਘ ਉੱਪਲ, ਗੁਰਚਰਨ ਕਲਿਆਣ ਠੱਠੀ ਭਾਈ, ਪਿ੍ਤਪਾਲ ਸਿੰਘ ਸਰੀਨ, ਮਿਹਰਵਾਨ ਸਿੰਘ ਬਿੱਟੂ ਮੋਗਾ, ਸਰਪੰਚ ਗੁਰਭੇਜ ਮਾੜੀ ਮੁਸਤਫ਼ਾ, ਝਿਰਮਲ ਸਿੰਘ ਜੋਗੇਵਾਲਾ, ਸਰਪੰਚ ਜਗਦੇਵ ਨਿਗਾਹਾ, ਸਰਪੰਚ ਕੁਲਦੀਪ ਕਾਹਨ ਸਿੰਘ ਵਾਲਾ, ਰੇਸ਼ਮ ਸਿੰਘ ਸੰਗਤਪੁਰਾ, ਸਰਪੰਚ ਸੁਖਚੈਨ ਲੰਗੇਆਣਾ, ਗੁਰਵੀਰ ਬਰਾੜ ਚੰਨੂਵਾਲਾ, ਚੇਅਰਮੈਨ ਸੀਪਾ ਰਾਜੇਆਣਾ, ਬਚਿੱਤਰ ਸਿੰਘ ਘੋਲੀਆ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕੈਨੇਡਾ, ਜਗਤਾਰ ਸੈਕਟਰੀ ਮੋਠਾਂਵਾਲੀ, ਨਛੱਤਰ ਮੋਠਾਂਵਾਲੀ, ਰਣਧੀਰ ਸਿੰਘ ਸੇਖੋਂ ਖੁਖਰਾਣਾ, ਹੈਪੀ ਸਰਪੰਚ ਰੋਡੇ, ਸਰਪੰਚ ਅੰਮਿ੍ਤਪਾਲ ਚੌਧਰੀ ਵਾਲਾ, ਸਰਪੰਚ ਗਗਨ ਰੋਡੇ, ਸੰਗਮ ਭਿੰਡਰ ਸਮਾਧ ਭਾਈ, ਸਰਪੰਚ ਭੁਪਿੰਦਰ ਸਿੰਘ, ਸਰਪੰਚ ਗੁਰਜੀਤ ਸਿੰਘ, ਸਰਪੰਚ ਹਰਮੰਦਰ ਸਿੰਘ, ਪ੍ਰਧਾਨ ਕਰਮਜੀਤ ਕੋਟਲਾ, ਗੁਰਪਾਲ ਸਿੰਘ ਢਿੱਲਵਾਂ ਵਾਲਾ, ਬਲਜੀਤ ਸਿੰਘ ਸੰਧੂ ਜ਼ੀਰਾ, ਭੋਲਾ ਵਕੀਲਾਂ ਵਾਲਾ, ਐਸ. ਐਚ.